- 58
- 133 649
Charda Punjab
India
Приєднався 11 сер 2024
ਜੇ ਡੱਲੇਵਾਲ ਮਰਦਾ ਤਾਂ ਮੈ ਬੈਠੂਗਾ ਮਰਨ ਵਰਤ ਤੇ ਗਿਆਨੀ ਬੂਟਾ ਸਿੰਘ, ਪੱਤਰਕਾਰ ਨੇ ਪੁੱਛੇ ਤਿੱਖੇ ਸਵਾਲ।
ਜੇ ਡੱਲੇਵਾਲ ਮਰਦਾ ਤਾਂ ਮੈ ਬੈਠੂਗਾ ਮਰਨ ਵਰਤ ਤੇ ਗਿਆਨੀ ਬੂਟਾ ਸਿੰਘ, ਪੱਤਰਕਾਰ ਨੇ ਪੁੱਛੇ ਤਿੱਖੇ ਸਵਾਲ
#podcast #trendingvideo #jagjitsinghdalewal #khanouriborder #kisaan #kisaanmorcha #amritpalsingh #deepsidhu #gianibutasingh
#podcast #trendingvideo #jagjitsinghdalewal #khanouriborder #kisaan #kisaanmorcha #amritpalsingh #deepsidhu #gianibutasingh
Переглядів: 78 230
Відео
ਪਿੰਡ ਫਰਵਾਹੀ ਵਿਖੇ ਰੱਬੀ ਜੋਤ ਸੰਤ ਬਾਬਾ ਉਤਰਦੇਵ ਜੀ ਮਹਾਰਾਜ ਤੇ ਸੰਤ ਬਾਬਾ ਕਰਮਚੰਦ ਮਹਾਰਾਜ ਜੀ ਦੀ ਬਰਸੀ।
Переглядів 3817 днів тому
ਕਮਾਲ ਦੀ ਐਕਟਿੰਗ ਕੀਤੀ ਹੈ ਜੈਸਮੀਨ ਬਰਨਾਲਾ mithyie movie release। podcast with jasmine
Переглядів 5837 днів тому
ਪੰਜਾਬ ਬੰਦ ਤੇ ਬਰਨਾਲਾ ਤੇ ਧਨੋਲਾ ਸ਼ਹਿਰ ਦੀਆਂ ਤਸਵੀਰਾਂ। #chardapunjab #barnala
Переглядів 91911 днів тому
ਇਸ ਪਰਿਵਾਰ ਦੀ ਮਦਦ ਜ਼ਰੂਰ ਕਰੋ ਜਿੰਨੀ ਵੀ ਹੋ ਸਕਦਾ ਤੇ ਵੀਡੀਓ ਨੂੰ ਸੇਅਰ ਜਰੂਰ ਕਰਦੋ । #chardapunjab
Переглядів 58524 дні тому
ਮੁਫ਼ਤ ਅੱਖਾਂ ਦਾ ਅਪ੍ਰੇਸ਼ਨ ਕੈਂਪ ਲਗਾਇਆ ਗਿਆ ਫਰਵਾਹੀ, ਹਜ਼ਾਰਾਂ ਲੋਕਾਂ ਨੇ ਲਾਭ ਲਿਆ। #chardapunjab
Переглядів 551Місяць тому
ਪਿੰਡ ਫਰਵਾਹੀ 'ਚ ਧਮਾਕੇ ਦਾਰ ਸਪੀਚ ਮੀਤ ਹੇਅਰ। #chardapunjab #barnala
Переглядів 556Місяць тому
ਗੋਬਿੰਦ ਸਿੰਘ ਸੰਧੂ ਨੇ ਬਰਨਾਲਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ। ਜ਼ਿਮਨੀ ਚੋਣ #chardapunjab
Переглядів 1,9 тис.Місяць тому
2 ਘੰਟੇ ਲੇਟ ਗੁਰਦੀਪ ਬਾਠ ਪਿੰਡ ਫਰਵਾਹੀ ਪਹੁੰਚਣ ਤੇ ਪਰ ਫਿਰ ਲੋਕਾਂ ਦਾ ਉਤਸ਼ਾਹ ਦੇਖੋ। #chardapunjab
Переглядів 7 тис.Місяць тому
ਜਿੱਤੀਏ ਚਾਹੇ ਹਾਰੀਏ ਕੰਮ ਤਾਂ ਕਰਾਂਗੇ, ਸਾਡੀ ਨਸਲਾਂ ਫਸਲਾਂ ਨੂੰ ਲੈਕੇ ਆ । ਬਾਕੀ ਤਹਾਡੇ ਹੱਥ ਹੈ।
Переглядів 334Місяць тому
ਕੇਜਰੀਵਾਲ ਵਾਲ ਪਹੁੰਚੇ ਬਰਨਾਲੇ । Barnala ਜ਼ਿਮਨੀ ਚੋਣ। #chardapunjab #barnala
Переглядів 1,1 тис.Місяць тому
ਕੁਲਦੀਪ ਸਿੰਘ ਕਾਲਾ ਢਿੱਲੋਂ ਨਾਲ ਪਹਿਲਾਂ ਖ਼ਾਸ interview | #chardapunjab #barnala
Переглядів 660Місяць тому
ਧਨੋਲੇ ਦੇ ਲੋਕਾਂ ਦਾ ਕੀ ਕਹਿਣਾ, ਕੋਣ ਜਿੱਤੇਗਾ ਧਨੋਲੇ ਤੋਂ। #chardapunjab #barnala
Переглядів 2,4 тис.Місяць тому
ਪੰਥਕ ਜਥੇਬੰਦੀਆਂ ਵੱਲੋਂ ਗੋਬਿੰਦ ਸਿੰਘ ਸੰਧੂ ਦਾ ਡੱਟ ਕੇ ਸਾਥ ਦੇਣ ਲਈ ਅਪੀਲ। #chardapunjab #barnala
Переглядів 219Місяць тому
ਧਨੋਲਾ ਵਿਖੇ ਚੋਣ ਪ੍ਰਚਾਰ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਸਾਬ ਜੀ ਨੀ ਦੇਖੋ ਕੀ ਕਹਿ ਦਿੱਤਾ।
Переглядів 297Місяць тому
ਬੂਟਾ ਸਿੰਘ ਜੀ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ
God bless u Baba buta Singh Ji
ਅੱਜ ਪੱਤਰਕਾਰ ਸਾਬ ਨੇ ਗ਼ਲਤ ਜਗ੍ਹਾ ਪੇਚਾ ਪਾ ਲਿਆ 😂😂😂😂😂😂😂😂
Nice
ਇਹ ਕਿਹੜੀ ਸ਼ਖਸੀਅਤ ਆ
ਜਿਹੜੇ ਬੂਟਾ ਸਿੰਘ ਨੂੰ ਝੂਠਾ ਦੱਸਦੇ ਆ, ਦੋ ਜਾਂ ਤਿੰਨ ਦਿਨ ਭੁੱਖੇ ਰਹਿ ਕੇ ਦੇਖ ਲਵੋ, ਆਪ ਹੀ ਪਤਾ ਲੱਗ ਜੂ, ਡੱਲੇਵਾਲ ਤਾਂ ਹਾਰਟ ਅਤੇ ਸ਼ੂਗਰ ਦਾ ਮਰੀਜ਼ ਹੈ, ਓਹ 35 ਦਿਨ ਕਿਵੇਂ ਭੁੱਖਾ ਰਹਿ ਗਿਆ
ਬੂਟਾ ਮੁਰਖ ਬੰਦਾ ਹੈ
❤
ਏਸ ਵੀਰ ਨੂੰ ਗਿਅਾਨੀ ਕਹਿਣਾ ਪਾਪ ਬਰਾਬਰ ਅਾ, ਹੋਰ ਜਿਅਾਦਾ ਨਹੀ ।
ਬਿਲਕੁਲ ਸਹੀ ਗੱਲ ਹੈ ਜੀ
ਬੂਟਾ ਸਿੰਘ ਬਿਲਕੁਲ ਸੱਚ ਬੋਲ ਰਿਹਾ ਏ । ਕੋਈ ਮੰਨੇ ਯਾਂ ਨਾ ਮੰਨੇ ।
Kone gane sala cable acore buta BJP da dalha
ਬੂਟਾ ਸੁਫਨੇ ਲੈਦਾ ਕਿ ਮੈਨੂੰ ਬਣਾਓ ਮੁਖ ਮੰਤਰੀ,😂,, 😂😂ਨੌ ਮਣ ਗੂੰ ਚੁਕੀ ਫਿਰਦਾ ਗੋਲਕਾਂ ਚੋਰੀ ਕਰਨ ਵਾਲਾ,, ਸੱਚ ਆ ਗਿਆ ਜੁਬਾਨ ਤੇ ਕਹਿੰਦਾ ਏਜੰਸੀਆ ਨੇ ਹੋਣ ਨਹੀਂ ਦੇਣਾ, ਮਤਲਬ ਏ ਏਜੰਸੀਆ ਦਾ ਬੰਦਾ
ਅਗਲਾ ਹੱਡਤੋੜ ਮਿਹਨਤ ਕਰਦਾ ਰਿਹਾ,, ਰੁਖੀ ਸੁਖੀ ਖਾਕੇ,, ਬੂਟਿਆ ਤੂੰ ਤੇ ਭਾਪਾ ਏ ਤੂੰ ਭੁੱਖ ਕਿਥੋਂ ਸਹਾਰੇ ਗਾ,, ਤੂੰ ਸਾਰੇ ਆਪਣੇ ਵਰਗੇ ਸਮਝ ਲੈ,, ਬਾਕੀ ਇਹ ਬੰਦਾ ਕੌਮਾ ਮਜਬਾਂ ਵਿਚ ਪਾੜਾ ਪਾਓਣ ਲੱਗਾ ਹੈ
ਇਸ ਕੁੜੀਜਾਵੇ ਨੇ ਸਹੁੰ ਖਾਦੀ ਹੈ,, ਕਿ ਜਿਹੜਾ ਪੰਜਾਬ ਪੰਜਾਬੀਅਤ ਦੀ ਗੱਲ ਕਰੂ,, ਓਸ ਦਾ ਵਰੋਧ ਕਰਨਾ, ਇਸ ਸਰਕਾਰੀ ਚਪਲੀ ਚੱਟ ਨੂੰ, ਕੋਈ ਨੀ ਪੁੱਛਦਾ ਤੁਸੀਂ ਏਵੈ ਏਨੂੰ ਹਵਾ ਛਕਾਈ ਜਾਂਦੇ ਹੋ
👍👍
Sharam kro
Deep sidhu ਨਾਲ ਕੋਈ ਮੁਕਾਬਲਾ ਨੀ ਅੰਮ੍ਰਿਤਪਾਲ ਦਾ
ਬੂਟਿਆ ਜੇ ਤੂੰ ਇਨਾਂ ਹੀ ਸਿੱਖਾਂ ਤੇ ਕਿਸਾਨਾਂ ਦੇ ਉਲਟ ਹੈ ਤਾਂ ਪਗ ਲਾਹ ਕੇ ਦਾੜੀ ਮੁਨਵਾ ਦੇਹ,ਤੈਨੂੰ ਕਾਹਦੀ ਈਰਖਾ ਹੈ?
Waheguru ji
Waheguru ji
ਵਾਹਿਗੁਰੂ ਜੀ
ਵਾਹਿਗੁਰੂ ਜੀ
Patrkaar buth vadhia g
Bilkul sahi kiha boota singh ji
Good y patarkar
ਗਿਆਨੀ ਬੂਟਾ ਸਿੰਘ ਬਿਲਕੁਲ ਸੱਚ ਬੋਲ ਰਿਹਾ ਹੈ ਡੱਲੇਵਾਲ ਨੂੰ ਭੁੱਖ ਹੜਤਾਲ ਤੇ ਬੇਸ਼ੱਕ ਤੁਸੀਂ ਇੱਕ ਸਾਲ ਬਿਠਾਈ ਰੱਖੋ ਕੋਈ ਫਰਕ ਨਹੀਂ ਪੈਂਦਾ ਪਰਦੇ ਦੇ ਉਹਲੇ ਸਾਗ ਮੱਕੀ ਦੀ ਰੋਟੀ ਪਰੋਂਠੀਆਂ ਸਭ ਚਲਦੀਆਂ ਨੇ
Good❤
Is Bhutan bhi Hote batao isko Pata Chale bakwas bolata rahata hai aise
ਬਾਂਦਰ
ਬੂਟਾ ਸਿੰਘ ਦਾ ਦਿਮਾਗ ਖਰਾਬ ਹੋ ਗਿਆ
Bai eh ta chor a
Eh gareb de dearie waste hi Maran Vart rakh le ji Je 20 din vich hi he nekal ge te khera dena
Jad golak chor se buta Eh banda ki ? Manganese giya se es kol
ਇਹ ਸ਼ਖਸੀਅਤ ਹੈ
Buta sing is great
Thodi girl 16 Ne Sacchi hai Amritpal De Vishay te
Butta singh Sach bolda
very nice 👌
ਡੱਲੇਵਾਲ ਵਰਗੇ ਨੇਤਾ ਆਪਣੇ ਪਰਿਵਾਰ ਵਾਸਤੇ ਭੁਖ ਹੜਤਾਲ ਉੱਤੇ ਬੈਠੇ ਹਨ
Buta ik buddha rukh v bngya par chvl marno na htya,swad ta ta a j dallewal sahb d koi ann khande d vdo pesh kro nhi chup rho.j sath ni de sakde ta chup rho mr. buta lal
ਮੈਂ ਕਿਸੇ ਦੇ ਹੱਕ ਵਿੱਚ ਜਾਂ ਕਿਸੇ ਦੇ ਖਿਲਾਫ ਨਹੀ ਬੂਟਾ ਸਿੰਘ ਜੀ ਜੇਕਰ ਤੁਸੀਂ ਜਿਵੇਂ ਆਪਣੇ ਚੈਨਲ ਦਾ ਨਾਮ ਰੱਖਿਆ ਸੀ ਉਸ ਤੇ ਗੁਰੂ ਜੀ ਦੀ ਬਾਣੀ ਬਾਰੇ ਵੀਡੀਓ ਪਾਉਂਦੇ ਤਾਂ ਤੁਹਾਡਾ ਚੈਨਲ ਤਰੱਕੀਆ ਵਿੱਚ ਹੁੰਦਾ ਸਾਨੂੰ ਇਸ ਬਾਰੇ ਕੋਈ ਨੋਲਿਜ ਨਹੀਂ,ਕਿਓਂਕਿ ਆਪਾਂ ਤਾਂ ਲੋਕਾਂ ਦੀ ਮੈਲ ਧੋਣ ਦਾ ਠੇਕਾ ਲਿਆ ਹੋਇਆ,ਮੈਂ ਜਵਾਬ ਦਿੰਨਾ ਤੁਹਾਡੀਆਂ ਗੱਲਾਂ ਦਾ ਸਾਡੇ ਦਾਦੀ ਜੀ 92 ਸਾਲ ਦੇ ਹੋ ਗਏ ਨੇ ਅਵਾਜ਼ ਤੇ ਨਜ਼ਰ ਗੋਲੀ ਨਾਲੋਂ ਵੀ ਤੇਜ਼ ਆ ਉਹਨਾਂ ਨੂੰ ਸ਼ੂਗਰ ਸੀ 2 ਵਾਰ ਤਾਂ ਸਿਵਿਆਂ ਚੋਂ ਵਾਪਸ ਲੈਣ ਕੇ ਆਏ ਆ ਸਾਰਾ ਪਿੰਡ ਜਾਣਦਾ ਰੋਟੀ ਖਾਣ ਤੋਂ ਪਹਿਲਾਂ ਮਾਤਾ ਦੇ ਪੇਟ ਵਿੱਚ ਟੀਕਾ ਸਵੇਰੇ ਸਾਮ ਲਗਾਉਣਾ ਪੈਂਦਾ ਸੀ ਡਾਕਟਰ ਕਹਿੰਦੇ ਸੀ ਜਿਸ ਦਿਨ ਟੀਕਾ ਨਾ ਲੱਗਾ ਉਹ ਦਿਨ ਮਾਤਾ ਦਾ ਆਖਰੀ ਦਿਨ ਹੋਵੇਗਾ,ਉਹ ਰਾਤ ਦਿਨ ਵਾਹਿਗੁਰੂ ਕਰਦੇ ਹੀ ਰਹਿੰਦੇ ਨੇ ਸਿਮਰਨ ਬਹੁਤ ਕਰਦੇ ਨੇ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਸ਼ੂਗਰ ਤਾਂ ਉੱਡ ਹੀ ਗਈ ਹੁਣ ਕੋਈ ਗੋਲੀ ਜਾਂ ਟੀਕਾ ਨਹੀਂ, ਵਾਹਿਗੁਰੂ ਦੇ ਨਾਮ ਵਿੱਚ ਬਹੁਤ ਤਾਕਤ ਆ,ਸ਼ਾਇਦ ਤੁਹਾਨੂੰ ਪਤਾ ਨਹੀਂ ਅਸੀਂ ਤਾਂ ਪਾਪੀ ਬੰਦੇ ਹਾਂ ਹੋ ਸਕਦਾ ਉਹ ਸਿਮਰਨ ਕਰਦੇ ਹੋਣ,ਬਾਕੀ ਬੂਟਾ ਸਿੰਘ ਜੀ ਗਿਆਨੀ ਸ਼ਬਦ ਬਹੁਤ ਪਾਵਰ ਫੁੱਲ ਹੁੰਦਾ ਜੋ ਗੁਰੂ ਬਾਰੇ ਗਿਆਨ ਦਿੰਦਾ,ਮਾਫ ਕਰਨਾ 1, ਬਾਕੀ ਬੂਟਾ ਸਿੰਘ ਜੀ ਤੁਸੀ ਟੈਨਸਨ ਨਾ ਲਵੋ ਚੋਰੀ ਲੁਕੀ ਆ ਕਦੇ ਕਿਸੇ ਦੀ ਅੱਜ ਤੱਕ, ਤੁਹਾਡੀ ਲੁਕੀ ਸੀ ਅੱਜ ਜਾਂ ਕਲ ਸਾਹਮਣੇ ਆ ਹੀ ਜਾਵੇਗੀ,ਫ਼ਿਕਰ ਨਾ ਕਰੋ,ਬੰਦਾ ਬੰਦੇ ਕੋਲੋਂ ਪਰਦਾ ਰੱਖ ਲਵੇਗਾ ਰੱਬ ਕੋਲੋਂ ਨਹੀਂ, 2- ਪਰੋਬਲਮ ਤਾ ਇਹ ਆ ਕਿ ਬੂਟਾ ਸਿੰਘ ਨੂੰ ਸੀਟ ਕਿਓ ਨਹੀ ਮਿਲ ਰਹੀ ਉਸਨੇ ਆਪਣੇ ਬੱਚੇ ਨੀ ਪਾਲਣੇ, 3- ਬੂਟਾ ਸਿੰਘ ਜੀ ਤੁਹਾਨੂੰ ਫਿਰ ਰੱਬ ਤੇ ਵਿਸਵਾਸ ਨਹੀ ਜੇਕਰ ਉਹ ਖਾਂਦੇ ਪੀਂਦੇ ਬੰਦੇ ਦੇ 1ਸਕਿੰਟ ਵਿੱਚ ਸਾਹ ਬੰਦ ਕਰ ਸਕਦਾ ਉਹ ਚਾਹੇ 6ਮਹੀਨੇ ਤੱਕ ਬਿਨਾ ਖਾਣ ਪੀਣ ਤੋ ਜਿਉਦਾ ਵੀ ਰੱਖ ਸਕਦਾ ਜਿਸਦੀ ਖੁਰਾਕ ਆ ਬਾਣੀ, 4,-ਬਾਰਡਰ ਤੇ ਕਿਸਾਨ ਮਰੇ ਨੇ ਲੀਡਰ ਕਿਓ ਨਹੀ ਮਰੇ,ਇਹਨਾਂ ਦਾ ਕਹਿਣਾ ਹੈ ਕਿ ਬਾਰਡਰ ਤੇ ਆਪਣੇ ਜਵਾਨ ਕਿੰਨੇ ਸਹੀਦ ਹੋ ਰਹੇ ਨੇ ਇਸ ਦੇ ਖਿਆਲ ਨਾਲ ਜਵਾਨ ਨਹੀ ਪ੍ਧਾਨ ਮੰਤਰੀ ਜਾਂ ਵੱਡੇ ਮੰਤਰੀ ਮਰਨ, ਇਸ ਨੂੰ ਏਨਾ ਨੀ ਪਤਾ ਮੰਤਰੀਆਂ ਤੇ ਲੀਡਰਾ ਦੇ ਹੱਥ ਵਿੱਚ ਹੀ ਡੋਰ ਹੁੰਦੀ ਆ ਇਹ ਪਹਿਲਾ ਚਲੇ ਜਾਣ ਤਾਂ ਗੁੱਡੀ ਡਾਵਾਂਡੋਲ ਹੋਜੂ,ਮਹਾਰਾਜ ਸਬ ਤੇ ਮੇਹਰ ਭਰਿਆ ਹੱਥ ਰੱਖੇ, ਸੈਨਾਪਤੀ ਦੀ ਮੌਤ ਮਗਰੋਂ ਫੋਜ ਕਿਸੇ ਕੰਮ ਦੀ ਨਹੀਂ ਸੀ ਰਹਿੰਦੀ , 5- ਜਿਹੜੇ ਵੱਡਦੇ ਆ ਉਹ ਭੋਕਦੇ ਨਹੀ ਬਾਕੀ ਤੁਸੀ ਸਿਆਣੇ ਹੋ, 6- ਤੂੰ ਤਾਂ ਪਹਿਲੀਆਂ ਚ ਦੀਪ ਸਿੱਧੂ ਨੂੰ ਗਦਾਰ ਦੱਸਿਆ ਸੀ,ਅੱਜ ਉਸੇ ਮੂੰਹ ਨਾਲ ਦੀਪ ਸਿੱਧੂ ਨੂੰ ਸਹੀ ਕਹਿ ਰਿਹਾ,ਮੇਰੇ ਕੋਲ ਅੱਜ ਵੀ ਉਹ ਵੀਡੀਓ ਪਈ ਆ,ਬਾਈ ਆਪਣੇ ਸਟੈਂਡ ਤੇ ਤਾਂ ਰਹੋ, 7- ਬੂਟਾ ਸਿੰਘ ਜੀ ਤੁਸੀ ਸਾਡੇ ਸਤਿਕਾਰਯੋਗ ਹੋ ਰੱਬ ਨੇ ਸਾਨੂੰ ਸੋਹਣੀ ਸਾਬਤ ਸੂਰਤ ਬਖਸੀ ਆ,ਕਿਹੜੇ ਗੁਰੂ ਮਹਾਰਾਜ ਨੇ ਕਿਹਾ ਕਿਸੇ ਦੀ ਨਿੰਦਿਆ ਚੁਗਲੀ ਕਰੋ,ਤੁਸੀ ਰੱਬ ਦਾ ਸਿਮਰਨ ਕਰਿਆ ਕਰੋ,ਹਮ ਨੀ ਚੰਗੇ ਬੁਰਾ ਨਹੀ ਕੋਇ,ਤੁਸੀ ਤਾਂ ਫਿਰ ਬਾਣੀ ਦੇ ਉਲਟ ਜਾ ਰਹੇ ਹੋ, ਤੁਹਾਨੂੰ ਤਾਂ ਸਵੇਰ ਤੋ ਸਾਮ ਤੱਕ ਸਾਰੇ ਹੀ ਬੁਰੇ ਦਿਖਾਈ ਦਿੰਦੇ ਨੇ,
Je is bapu te kirpa h rb de ta mseha no glan kio
@veerkaur8242 ਜੀ ਮੈਂ ਕੁੱਝ ਗਲਤ ਕਿਹਾ ਤਾਂ ਮੁਆਫੀ ਚਾਹੁੰਦਾ ਪਰਮਾਤਮਾ ਇੱਕ ਹੈਂ ਸਬ ਇਨਸਾਨਾਂ ਵਿੱਚ ਹੈ ,ਜਿਸ ਇਨਸਾਨ ਨੂੰ ਅਸੀਂ ਮਾੜਾ ਬੋਲਦੇ ਹਾਂ ਉਹ ਭਾਵੇਂ ਸਹੀ ਹੋਵੇ,ਪਰ ਉਸ ਦੇ ਦਿਲ ਤੇ ਕੀ ਬੀਤੇਗੀ, ਕਦੇ ਸੋਚਿਆ,ਕਿਸੇ ਦੀ ਆਤਮਾ ਦੁਖੀ ਕਰਕੇ ਅਸੀਂ ਕਿਵੇਂ ਸੁਖੀ ਹੋ ਜਾਵਾਗੇ,ਬਸ ਸਾਨੂੰ ਬੋਲਣ ਦਾ ਜਾਂ ਕਿਸੇ ਨੂੰ ਨੀਵਾਂ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ, ਜਾਂ ਅੱਗੇ ਲੱਗ ਕੇ ਤੁਰਨ,ਏਦਾਂ publicity ਨਹੀਂ ਮਿਲਦੀ, ਦੇਸ਼ ਲਈ ਕੁਰਬਾਨ ਹੋਣਾ ਪੈਂਦਾ,
Your right butta Singh ji
ਬੂਟਾ।।ਤਰੈ।।ਭਾਂ।।ਦੀ।।ਲੁਲ
ਪੈਂਚੋ ਤੁਹਾਨੂੰ ਹੋਰ ਬੰਦਾ ਨੀ ਮਿਲਿਆ ਕੋਈ, ਆਹ ਟੈਂਪੂ ਹੀ ਮਿਲਿਆ
ਗਿਆਨੀ ਬੂਟਾ ਸਿੰਘ ਹੀ ਗਰੀਬਾ ਦੀ ਗੱਲਕਰਦੇ ਨੇ। ਬਾਕੀ ਦੋਗਲੀ
Press Walyo thonu v yar Sharm auni Chahida aa tuci kis Bande di interview lai rahe ho jo Guru di Golak da Chor hai
ਜੇਹੜੇ ਕਹਿੰਦੇ ਕਿ ਵਰਤ ਰੱਖਣਾ ਪਾਖੰਡ ਐ ਅੱਜ ਡੱਲੇਵਾਲ ਖੁਦ ਵਰਤ ਰੱਖ ਕੇ ਕੀ ਸਾਬਿਤ ਕਰਨਾ ਚਾਹੁੰਦਾ
Jehra banda savidhan nu ni manda c te kehda c k rajniti gandi cheez aa ohi hun rajniti ch khada va aap amritpal.
Very good buta Singh ji